Lohri in Sikhism ਸਿੱਖ ਧਰਮ ਅਤੇ ਲੋਹੜੀ ਦਾ ਤਿਉਹਾਰ

Under brahaministic influence we are adopting these rituals which are not according to our sikh way of life . In this lecture Dr.Sukhpreet Singh Udhoke that What is the relation of LOHRI with Sikhism
ਬਿਪਰਵਾਦੀ ਪ੍ਰਭਾਵ ਅਧੀਨ ਅਸੀਂ ਬਹੁਤ ਸਾਰੇ ਐਸੇ ਤਿਉਹਾਰਾਂ ਨੂੰ ਸਿੱਖ ਧਰਮ ਦਾ ਹਿੱਸਾ ਬਣਾ ਲਿਆ ਹੈ ਕਿ ਧਰਮ ਦੇ ਬੁਨਿਆਦੀ ਮੂਲ ਨਾਲੋਂ ਟੁਟਦੇ ਜਾ ਰਹੇ ਹਨ। ਪਿੰਡ ਨੰਗਲ ਲੁਬਾਣਾ ਵਿੱਚ ਲੋਹੜੀ ਵਾਲੇ ਦਿਨ ਉਸ ਦਿਨ ਨਾਲ ਸੰਬੰਧਿਤ ਸਮਾਗਮ ਵਿੱਚ ਡਾ: ਸੁਖਪ੍ਰੀਤ ਸਿੰਘ ਉਦੋਕੇ ਵਲੋਂ ਕੀਤੀ ਵਿਚਾਰ ਸੰਗਤ ਲਈ ਹਾਜ਼ਰ ਹੈ ।

Leave A Reply